Anuradha Bains

ਮੀਡੀਆ ਲਾਈਨ 'ਚ 14 ਸਾਲ ਦਾ ਤਜਰਬਾ ਹੈ। ਕਰੀਅਰ ਦੀ ਸ਼ੁਰੂਆਤ 'ਜਗ ਬਾਣੀ' ਤੋਂ ਸਾਲ 2011 'ਚ ਕੀਤੀ ਜਿੱਥੇ ਸਾਲ 2024 ਤਕ ਡਿਜੀਟਲ ਸੈਕਸ਼ਨ 'ਚ ਹੈੱਡ ਆਫ ਡਿਪਾਰਟਮੈਂਟ ਵਜੋਂ ਸੇਵਾਵਾਂ ਨਿਭਾਈਆਂ। ਸਾਲ 2025 'ਚ Punjabi jagran ਬਤੌਰ ਸਬ-ਐਡੀਟਰ ਜੁਆਇੰਨ ਕੀਤੀ। ਸਿਆਸਤ, ਸਿਹਤ ਤੇ ਮਨੋਰੰਜਨ ਵਿਸ਼ਿਆਂ 'ਚ ਰੁਚੀ ਰੱਖਦੀ ਹਾਂ।
Area of Expertise:Punjab, Lifestyle News









