- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਈਰਾਨ ਨੇ ਸ਼ੁੱਕਰਵਾਰ ਨੂੰ ਕੁਵੈਤ ਅਤੇ ਬਹਿਰੀਨ ਵੱਲ ਸੱਤ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਈਰਾਨ ਦੇ ਚਾਰ 'ਵਨ-ਵੇਅ ਅਟੈਕ' ਡਰੋਨਾਂ ਨੂੰ ਨਾਕਾਮ ਕਰਨ ਦੀ ਖ਼ਬਰ ਆਈ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਈਰਾਨ-ਅਮਰੀਕਾ ਜੰਗਬੰਦੀ ਵਿਚਕਾਰ ਸ਼ਨੀਵਾਰ ਨੂੰ ਹੋਏ ਜਵਾਬੀ ਹਮਲਿਆਂ ਨੇ ਸੀਜ਼ਫਾਇਰ (ਜੰਗਬੰਦੀ) ਲਈ ਖ਼ਤਰਾ ਪੈਦਾ ਕਰ ਦਿੱਤਾ ਹੈ। ਇਸ ਦੌਰਾਨ ਕੁਵੈਤ ਅਤੇ ਬਹਿਰੀਨ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਗਏ। ਵੀਡੀਓਜ਼ ਵਿੱਚ ਕੁਵੈਤ ਦੇ ਉੱਪਰ ਹਵਾ ਵਿੱਚ ਹੀ ਮਿਜ਼ਾਈਲਾਂ ਨੂੰ ਨਸ਼ਟ ਕਰਦੇ ਹੋਏ ਦਿਖਾਇਆ ਗਿਆ ਹੈ, ਜਦੋਂ ਕਿ ਬਹਿਰੀਨ ਵਿੱਚ ਸਾਈਰਨ ਵੱਜ ਰਹੇ ਹਨ।
⚠️ Security Alert | #Iran #SITREP | A significant escalation unfolded across the Gulf region during the early hours of Saturday 06 June 2026, involving direct military exchanges between Iran and the United States and prompting air defense responses in both Kuwait and Bahrain.… https://t.co/bdEtaTO6gg pic.twitter.com/fwrHXmfRYE
— Basha باشا (@BashaReport) June 6, 2026
According to U.S. Central Command (CENTCOM), Iran launched a total of seven ballistic missiles against Bahrain and Kuwait earlier in retaliation for the shoot down of four one-way attack drones today over the Strait of Hormuz and U.S. strikes against Iranian coastal surveillance… pic.twitter.com/cRwhl6A153
— OSINTdefender (@sentdefender) June 6, 2026